ਲੂਕਾ 14:13-14

ਲੂਕਾ 14:13-14 PSB

ਪਰ ਜਦੋਂ ਤੂੰ ਦਾਅਵਤ ਕਰੇਂ ਤਾਂ ਗਰੀਬਾਂ, ਅਪਾਹਜਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦ। ਤਦ ਤੂੰ ਧੰਨ ਹੋਵੇਂਗਾ, ਕਿਉਂਕਿ ਤੈਨੂੰ ਬਦਲੇ ਵਿੱਚ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਪਰ ਇਸ ਦਾ ਪ੍ਰਤਿਫਲ ਤੈਨੂੰ ਧਰਮੀਆਂ ਦੇ ਪੁਨਰ-ਉਥਾਨ ਦੇ ਸਮੇਂ ਮਿਲੇਗਾ।”

ਲੂਕਾ 14 വായിക്കുക