ਰਸੂਲ 2:46-47

ਰਸੂਲ 2:46-47 PSB

ਉਹ ਹਰ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਇਕੱਠੇ ਹੁੰਦੇ ਅਤੇ ਘਰ-ਘਰ ਰੋਟੀ ਤੋੜਦੇ ਹੋਏ ਖੁਸ਼ੀ ਅਤੇ ਸਿੱਧੇ-ਸਾਦੇ ਮਨ ਨਾਲ ਵੰਡ ਕੇ ਭੋਜਨ ਖਾਂਦੇ ਅਤੇ ਪਰਮੇਸ਼ਰ ਦੀ ਉਸਤਤ ਕਰਦੇ ਸਨ। ਉਹ ਸਭਨਾਂ ਲੋਕਾਂ ਦੇ ਪਿਆਰੇ ਸਨ ਅਤੇ ਪ੍ਰਭੂ ਹਰ ਦਿਨ ਮੁਕਤੀ ਪਾਉਣ ਵਾਲਿਆਂ ਨੂੰ ਉਨ੍ਹਾਂ ਵਿੱਚ ਰਲਾਉਂਦਾ ਜਾਂਦਾ ਸੀ।

ਰਸੂਲ 2 വായിക്കുക