2 ਕੁਰਿੰਥੀਆਂ 2:14-15

2 ਕੁਰਿੰਥੀਆਂ 2:14-15 PSB

ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜਾ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਜਸ਼ਨ ਵਿੱਚ ਲਈ ਫਿਰਦਾ ਹੈ ਅਤੇ ਸਾਡੇ ਦੁਆਰਾ ਆਪਣੇ ਗਿਆਨ ਦੀ ਮਹਿਕ ਹਰ ਥਾਂ ਫੈਲਾਉਂਦਾ ਹੈ। ਕਿਉਂਕਿ ਬਚਾਏ ਜਾਣ ਵਾਲਿਆਂ ਅਤੇ ਨਾਸ ਹੋਣ ਵਾਲਿਆਂ ਵਿਚਕਾਰ ਅਸੀਂ ਪਰਮੇਸ਼ਰ ਦੇ ਲਈ ਮਸੀਹ ਦੀ ਸੁਗੰਧ ਹਾਂ।