1 ਕੁਰਿੰਥੀਆਂ 5:7

1 ਕੁਰਿੰਥੀਆਂ 5:7 PSB

ਪੁਰਾਣੇ ਖ਼ਮੀਰ ਨੂੰ ਕੱਢ ਸੁੱਟੋ ਤਾਂਕਿ ਤੁਸੀਂ ਨਵਾਂ ਗੁੰਨ੍ਹਿਆ ਹੋਇਆ ਆਟਾ ਬਣ ਜਾਓ ਜਿਵੇਂ ਕਿ ਤੁਸੀਂ ਅਖ਼ਮੀਰੇ ਹੋ ਵੀ, ਕਿਉਂਕਿ ਸੱਚਮੁੱਚ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ।