1 ਕੁਰਿੰਥੀਆਂ 3:13

1 ਕੁਰਿੰਥੀਆਂ 3:13 PSB

ਤਾਂ ਹਰੇਕ ਦਾ ਕੰਮ ਪਰਗਟ ਹੋ ਜਾਵੇਗਾ ਕਿਉਂਕਿ ਉਹ ਦਿਨ ਇਸ ਨੂੰ ਉਜਾਗਰ ਕਰ ਦੇਵੇਗਾ, ਕਿਉਂ ਜੋ ਇਹ ਅੱਗ ਦੁਆਰਾ ਪਰਗਟ ਕੀਤਾ ਜਾਵੇਗਾ ਅਤੇ ਅੱਗ ਹੀ ਹਰੇਕ ਦਾ ਕੰਮ ਪਰਖੇਗੀ ਕਿ ਇਹ ਕਿਸ ਤਰ੍ਹਾਂ ਦਾ ਹੈ।