1
ਲੇਵਿਆਂ 10:1
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਹਾਰੋਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪਣੇ ਧੂਪਦਾਨ ਲਏ, ਉਹਨਾਂ ਵਿੱਚ ਅੱਗ ਪਾਈ ਅਤੇ ਧੂਪ ਧੁਖਾਈ ਅਤੇ ਉਹਨਾਂ ਨੇ ਉਸ ਦੇ ਹੁਕਮ ਦੇ ਉਲਟ, ਯਾਹਵੇਹ ਅੱਗੇ ਅਣਅਧਿਕਾਰਤ ਅੱਗ ਦੀ ਭੇਟ ਚੜ੍ਹਾਈ।
താരതമ്യം
ਲੇਵਿਆਂ 10:1 പര്യവേക്ഷണം ചെയ്യുക
2
ਲੇਵਿਆਂ 10:3
ਮੋਸ਼ੇਹ ਨੇ ਫਿਰ ਹਾਰੋਨ ਨੂੰ ਕਿਹਾ, “ਇਹ ਉਹ ਹੈ ਜਿਸ ਬਾਰੇ ਯਾਹਵੇਹ ਨੇ ਕਿਹਾ ਸੀ, “ ‘ਮੇਰੇ ਕੋਲ ਆਉਣ ਵਾਲਿਆਂ ਵਿੱਚ ਮੈਂ ਪਵਿੱਤਰ ਸਾਬਤ ਹੋਵਾਂਗਾ, ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰਾ ਆਦਰ ਕੀਤਾ ਜਾਵੇਗਾ।’ ” ਪਰ ਹਾਰੋਨ ਚੁੱਪ ਰਿਹਾ।
ਲੇਵਿਆਂ 10:3 പര്യവേക്ഷണം ചെയ്യുക
3
ਲੇਵਿਆਂ 10:2
ਇਸ ਲਈ ਯਾਹਵੇਹ ਦੀ ਹਜ਼ੂਰੀ ਤੋਂ ਅੱਗ ਨਿਕਲੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹ ਯਾਹਵੇਹ ਦੇ ਅੱਗੇ ਮਰ ਗਏ।
ਲੇਵਿਆਂ 10:2 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ