1
ਕੂਚ 24:17-18
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਇਸਰਾਏਲੀਆਂ ਨੂੰ ਯਾਹਵੇਹ ਦੀ ਮਹਿਮਾ ਪਹਾੜ ਦੀ ਚੋਟੀ ਉੱਤੇ ਭਸਮ ਕਰਨ ਵਾਲੀ ਅੱਗ ਵਰਗੀ ਲੱਗਦੀ ਸੀ। ਫਿਰ ਮੋਸ਼ੇਹ ਪਹਾੜ ਉੱਤੇ ਚੜ੍ਹਦਿਆਂ ਹੀ ਬੱਦਲ ਵਿੱਚ ਦਾਖਲ ਹੋਇਆ ਅਤੇ ਉਹ ਚਾਲੀ ਦਿਨ ਅਤੇ ਚਾਲੀ ਰਾਤਾਂ ਪਹਾੜ ਉੱਤੇ ਰਿਹਾ।
താരതമ്യം
ਕੂਚ 24:17-18 പര്യവേക്ഷണം ചെയ്യുക
2
ਕੂਚ 24:16
ਅਤੇ ਯਾਹਵੇਹ ਦੀ ਮਹਿਮਾ ਸੀਨਾਈ ਪਹਾੜ ਤੇ ਟਿਕ ਗਈ। ਛੇ ਦਿਨਾਂ ਤੱਕ ਬੱਦਲ ਨੇ ਪਹਾੜ ਨੂੰ ਢੱਕਿਆ ਹੋਇਆ ਸੀ, ਅਤੇ ਸੱਤਵੇਂ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਬੱਦਲ ਦੇ ਅੰਦਰੋਂ ਬੁਲਾਇਆ।
ਕੂਚ 24:16 പര്യവേക്ഷണം ചെയ്യുക
3
ਕੂਚ 24:12
ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫਿਰ ਮੇਰੇ ਕੋਲ ਪਹਾੜ ਉੱਤੇ ਆ ਅਤੇ ਇੱਥੇ ਠਹਿਰ, ਅਤੇ ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦੇ ਦਿਆਂਗਾ ਜਿਨ੍ਹਾਂ ਦੀ ਬਿਵਸਥਾ ਅਤੇ ਹੁਕਮ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ।”
ਕੂਚ 24:12 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ