1
ਰੋਮੀਆਂ 4:20-21
Punjabi Standard Bible
PSB
ਅਤੇ ਨਾ ਉਸ ਨੇ ਅਵਿਸ਼ਵਾਸੀ ਹੋ ਕੇ ਪਰਮੇਸ਼ਰ ਦੇ ਵਾਇਦੇ ਉੱਤੇ ਸ਼ੱਕ ਕੀਤਾ, ਸਗੋਂ ਵਿਸ਼ਵਾਸ ਵਿੱਚ ਤਕੜਾ ਹੋ ਕੇ ਪਰਮੇਸ਼ਰ ਦੀ ਵਡਿਆਈ ਕੀਤੀ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੋ ਵਾਇਦਾ ਪਰਮੇਸ਼ਰ ਨੇ ਕੀਤਾ ਹੈ ਉਹ ਉਸ ਨੂੰ ਪੂਰਾ ਕਰਨ ਦੇ ਵੀ ਸਮਰੱਥ ਹੈ।
താരതമ്യം
ਰੋਮੀਆਂ 4:20-21 പര്യവേക്ഷണം ചെയ്യുക
2
ਰੋਮੀਆਂ 4:17
ਜਿਵੇਂ ਲਿਖਿਆ ਹੈ: “ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ।” ਉਸ ਨੇ ਪਰਮੇਸ਼ਰ ਦੇ ਸਨਮੁੱਖ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਅਤੇ ਜਿਨ੍ਹਾਂ ਵਸਤਾਂ ਦੀ ਹੋਂਦ ਨਹੀਂ ਹੈ ਉਨ੍ਹਾਂ ਨੂੰ ਇਸ ਤਰ੍ਹਾਂ ਸੱਦਦਾ ਹੈ ਜਿਵੇਂ ਉਨ੍ਹਾਂ ਦੀ ਹੋਂਦ ਹੋਵੇ।
ਰੋਮੀਆਂ 4:17 പര്യവേക്ഷണം ചെയ്യുക
3
ਰੋਮੀਆਂ 4:25
ਉਹ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਵਾਇਆ ਗਿਆ।
ਰੋਮੀਆਂ 4:25 പര്യവേക്ഷണം ചെയ്യുക
4
ਰੋਮੀਆਂ 4:18
ਅਬਰਾਹਾਮ ਨੇ ਨਿਰਾਸ਼ਾ ਵਿੱਚ ਵੀ ਆਸ ਰੱਖ ਕੇ ਵਿਸ਼ਵਾਸ ਕੀਤਾ ਕਿ ਉਸ ਵਚਨ ਦੇ ਅਨੁਸਾਰ ਜੋ ਕਿਹਾ ਗਿਆ ਸੀ, “ਤੇਰੀ ਅੰਸ ਅਜਿਹੀ ਹੀ ਹੋਵੇਗੀ” ਉਹ ਬਹੁਤੀਆਂ ਕੌਮਾਂ ਦਾ ਪਿਤਾ ਹੋਵੇ।
ਰੋਮੀਆਂ 4:18 പര്യവേക്ഷണം ചെയ്യുക
5
ਰੋਮੀਆਂ 4:16
ਇਸੇ ਕਰਕੇ ਇਹ ਵਾਇਦਾ ਵਿਸ਼ਵਾਸ ਦੁਆਰਾ ਕਿਰਪਾ ਦੇ ਅਨੁਸਾਰ ਮਿਲਦਾ ਹੈ ਤਾਂਕਿ ਇਹ ਸਾਰੀ ਅੰਸ ਲਈ ਪੱਕਾ ਹੋ ਜਾਵੇ ਅਰਥਾਤ ਨਾ ਕੇਵਲ ਬਿਵਸਥਾ ਵਾਲਿਆਂ ਲਈ, ਸਗੋਂ ਉਨ੍ਹਾਂ ਲਈ ਵੀ ਜਿਹੜੇ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੇ ਹਨ ਜੋ ਸਾਡਾ ਸਭਨਾਂ ਦਾ ਪਿਤਾ ਹੈ।
ਰੋਮੀਆਂ 4:16 പര്യവേക്ഷണം ചെയ്യുക
6
ਰੋਮੀਆਂ 4:7-8
ਧੰਨ ਹਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਕੀਤੇ ਗਏ ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ। ਧੰਨ ਹੈ ਉਹ ਮਨੁੱਖ ਜਿਸ ਦੇ ਲੇਖੇ ਪ੍ਰਭੂ ਕਦੇ ਪਾਪ ਨਾ ਗਿਣੇਗਾ।
ਰੋਮੀਆਂ 4:7-8 പര്യവേക്ഷണം ചെയ്യുക
7
ਰੋਮੀਆਂ 4:3
ਕਿਉਂਕਿ ਲਿਖਤ ਕੀ ਕਹਿੰਦੀ ਹੈ? “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।”
ਰੋਮੀਆਂ 4:3 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ