1
ਰਸੂਲ 17:27
Punjabi Standard Bible
PSB
ਤਾਂਕਿ ਉਹ ਪਰਮੇਸ਼ਰ ਨੂੰ ਖੋਜਣ, ਹੋ ਸਕਦਾ ਹੈ ਕਿ ਉਸ ਨੂੰ ਟੋਹ ਕੇ ਲੱਭ ਲੈਣ; ਹਾਲਾਂਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ਹੈ।
താരതമ്യം
ਰਸੂਲ 17:27 പര്യവേക്ഷണം ചെയ്യുക
2
ਰਸੂਲ 17:26
ਉਸ ਨੇ ਇੱਕ ਤੋਂ ਹੀ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ 'ਤੇ ਵੱਸਣ ਲਈ ਬਣਾਇਆ ਅਤੇ ਉਨ੍ਹਾਂ ਦੇ ਸਮੇਂ ਤੈਅ ਕੀਤੇ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ
ਰਸੂਲ 17:26 പര്യവേക്ഷണം ചെയ്യുക
3
ਰਸੂਲ 17:24
ਪਰਮੇਸ਼ਰ ਨੇ ਹੀ ਸੰਸਾਰ ਅਤੇ ਇਸ ਵਿਚਲੀਆਂ ਸਭ ਵਸਤਾਂ ਨੂੰ ਬਣਾਇਆ। ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਵੱਸਦਾ
ਰਸੂਲ 17:24 പര്യവേക്ഷണം ചെയ്യുക
4
ਰਸੂਲ 17:31
ਕਿਉਂਕਿ ਉਸ ਨੇ ਇੱਕ ਦਿਨ ਠਹਿਰਾਇਆ ਹੈ ਜਦੋਂ ਉਹ ਉਸ ਮਨੁੱਖ ਦੇ ਦੁਆਰਾ ਜਿਸ ਨੂੰ ਉਸ ਨੇ ਨਿਯੁਕਤ ਕੀਤਾ ਹੈ, ਧਾਰਮਿਕਤਾ ਸਹਿਤ ਸੰਸਾਰ ਦਾ ਨਿਆਂ ਕਰੇਗਾ ਅਤੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਕੇ ਉਸ ਨੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।”
ਰਸੂਲ 17:31 പര്യവേക്ഷണം ചെയ്യുക
5
ਰਸੂਲ 17:29
ਇਸ ਲਈ ਪਰਮੇਸ਼ਰ ਦੀ ਸੰਤਾਨ ਹੋ ਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਰ ਸੋਨੇ, ਚਾਂਦੀ ਜਾਂ ਪੱਥਰ ਦੇ ਸਮਾਨ ਹੈ ਜਿਸ ਨੂੰ ਮਨੁੱਖ ਦੀ ਕਾਰੀਗਰੀ ਅਤੇ ਕਲਪਨਾ ਨੇ ਘੜਿਆ ਹੈ।
ਰਸੂਲ 17:29 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ