Kisary famantarana ny YouVersion
Kisary fikarohana

ਉਤਪਤ 1:30

ਉਤਪਤ 1:30 PCB

ਅਤੇ ਧਰਤੀ ਦੇ ਸਾਰੇ ਜਾਨਵਰਾਂ ਅਤੇ ਅਕਾਸ਼ ਦੇ ਸਾਰੇ ਪੰਛੀਆਂ ਨੂੰ ਅਤੇ ਧਰਤੀ ਉੱਤੇ ਘਿੱਸਰਣ ਵਾਲੇ ਸਾਰੇ ਪ੍ਰਾਣੀਆਂ ਨੂੰ, ਹਰ ਉਹ ਚੀਜ਼ ਜਿਸ ਵਿੱਚ ਜੀਵਨ ਦਾ ਸਾਹ ਹੈ, ਮੈਂ ਭੋਜਨ ਲਈ ਹਰ ਹਰਾ ਬੂਟਾ ਦਿੰਦਾ ਹਾਂ।” ਅਤੇ ਇਸੇ ਤਰ੍ਹਾਂ ਹੀ ਹੋ ਗਿਆ।