1
ਉਤਪਤ 30:22
ਪੰਜਾਬੀ ਮੌਜੂਦਾ ਤਰਜਮਾ
PCB
ਤਦ ਪਰਮੇਸ਼ਵਰ ਨੇ ਰਾਖ਼ੇਲ ਨੂੰ ਚੇਤੇ ਕੀਤਾ। ਉਸਨੇ ਉਸਦੀ ਗੱਲ ਸੁਣੀ ਅਤੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ।
Lee anya n'etiti ihe abụọ
Nyochaa ਉਤਪਤ 30:22
2
ਉਤਪਤ 30:24
ਉਸ ਨੇ ਉਸ ਦਾ ਨਾਮ ਯੋਸੇਫ਼ ਰੱਖਿਆ ਅਤੇ ਆਖਿਆ, “ਯਾਹਵੇਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ।”
Nyochaa ਉਤਪਤ 30:24
3
ਉਤਪਤ 30:23
ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ਵਰ ਨੇ ਮੇਰੀ ਬੇਇੱਜ਼ਤੀ ਦੂਰ ਕਰ ਦਿੱਤੀ ਹੈ।
Nyochaa ਉਤਪਤ 30:23