1
ਮਲਾਕੀ 4:5-6
ਪੰਜਾਬੀ ਮੌਜੂਦਾ ਤਰਜਮਾ
PCB
“ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ ਇਸ ਤੋਂ ਪਹਿਲਾਂ ਕਿ ਯਾਹਵੇਹ ਦਾ ਵੱਡਾ ਅਤੇ ਭਿਆਨਕ ਦਿਨ ਆਵੇ। ਉਹ ਮਾਪਿਆਂ ਦੇ ਮਨਾਂ ਨੂੰ ਉਹਨਾਂ ਦੇ ਬੱਚਿਆਂ ਵੱਲ ਅਤੇ ਬੱਚਿਆਂ ਦੇ ਮਨਾਂ ਨੂੰ ਉਹਨਾਂ ਦੇ ਮਾਪਿਆਂ ਵੱਲ ਮੋੜ ਦੇਵੇਗਾ। ਨਹੀਂ ਤਾਂ ਮੈਂ ਆ ਕੇ ਧਰਤੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।”
Compare
ਮਲਾਕੀ 4:5-6 ખોજ કરો
2
ਮਲਾਕੀ 4:1
“ਯਕੀਨਨ ਉਹ ਦਿਨ ਆ ਰਿਹਾ ਹੈ; ਭੱਠੀ ਵਾਂਗ ਸਾੜਨ ਵਾਲਾ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ,” ਸਰਬਸ਼ਕਤੀਮਾਨ ਦਾ ਯਾਹਵੇਹ ਆਖਦਾ ਹੈ, “ਉਨ੍ਹਾਂ ਵਿੱਚ ਨਾ ਤਾਂ ਕੋਈ ਜੜ੍ਹ ਅਤੇ ਨਾ ਹੀ ਕੋਈ ਟਾਹਣੀ ਬਚੇਗੀ।
ਮਲਾਕੀ 4:1 ખોજ કરો
હોમ
બાઇબલ
યોજનાઓ
વિડિઓઝ