Logo de YouVersion
Ícono Búsqueda

ਮੱਤੀ 23:23

ਮੱਤੀ 23:23 CL-NA

“ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਪਰਮੇਸ਼ਰ ਦੇ ਅੱਗੇ ਚੜ੍ਹਾਵੇ ਦੇ ਤੌਰ ਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਭਾਵ ਪੂਦਨਾ, ਸੌਂਫ ਅਤੇ ਜ਼ੀਰੇ ਦਾ ਦਸਵਾਂ ਹਿੱਸਾ ਚੜ੍ਹਾਉਂਦੇ ਹੋ ਪਰ ਤੁਸੀਂ ਵਿਵਸਥਾ ਦੀਆਂ ਅਸਲ ਸਿੱਖਿਆਵਾਂ ਭਾਵ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਕਰਦੇ ਹੋ । ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ ਦਸਵਾਂ ਹਿੱਸਾ ਦਿੰਦੇ ਅਤੇ ਉਹਨਾਂ ਦੇ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਵੀ ਨਾ ਕਰਦੇ ।

Planes y devocionales gratis relacionados con ਮੱਤੀ 23:23