1
ਮਰਕੁਸ 5:34
Punjabi Standard Bible
PSB
ਤਦ ਯਿਸੂ ਨੇ ਉਸ ਨੂੰ ਕਿਹਾ,“ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਸ਼ਾਂਤੀ ਨਾਲ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ।”
Comparar
Explorar ਮਰਕੁਸ 5:34
2
ਮਰਕੁਸ 5:25-26
ਇੱਕ ਔਰਤ ਸੀ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ। ਉਸ ਨੇ ਕਈ ਵੈਦਾਂ ਦੇ ਹੱਥੋਂ ਬਹੁਤ ਦੁੱਖ ਝੱਲਿਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਪਰ ਕੁਝ ਲਾਭ ਨਾ ਹੋਇਆ, ਸਗੋਂ ਉਸ ਦੀ ਦਸ਼ਾ ਹੋਰ ਵੀ ਜ਼ਿਆਦਾ ਬੁਰੀ ਹੋ ਗਈ।
Explorar ਮਰਕੁਸ 5:25-26
3
ਮਰਕੁਸ 5:29
ਤੁਰੰਤ ਉਸ ਦੇ ਲਹੂ ਦਾ ਵਹਾਅ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਜਾਣ ਲਿਆ ਕਿ ਉਹ ਇਸ ਬਿਮਾਰੀ ਤੋਂ ਚੰਗੀ ਹੋ ਗਈ ਹੈ।
Explorar ਮਰਕੁਸ 5:29
4
ਮਰਕੁਸ 5:41
ਫਿਰ ਉਸ ਨੇ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਿਹਾ,“ਤਲੀਥਾ ਕੂਮੀ” ਜਿਸ ਦਾ ਅਰਥ ਹੈ,“ਹੇ ਲੜਕੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ!”
Explorar ਮਰਕੁਸ 5:41
5
ਮਰਕੁਸ 5:35-36
ਉਹ ਅਜੇ ਬੋਲਦਾ ਹੀ ਸੀ ਕਿ ਸਭਾ-ਘਰ ਦੇ ਆਗੂ ਦੇ ਘਰੋਂ ਲੋਕਾਂ ਨੇ ਆ ਕੇ ਕਿਹਾ, “ਤੇਰੀ ਬੇਟੀ ਮਰ ਗਈ ਹੈ, ਹੁਣ ਤੂੰ ਗੁਰੂ ਨੂੰ ਕਿਉਂ ਖੇਚਲ ਦਿੰਦਾ ਹੈ?” ਪਰ ਯਿਸੂ ਨੇ ਕਹੀ ਜਾ ਰਹੀ ਇਸ ਗੱਲ ਨੂੰ ਅਣਸੁਣਿਆ ਕਰਦੇ ਹੋਏ ਸਭਾ-ਘਰ ਦੇ ਆਗੂ ਨੂੰ ਕਿਹਾ,“ਨਾ ਡਰ, ਕੇਵਲ ਵਿਸ਼ਵਾਸ ਰੱਖ।”
Explorar ਮਰਕੁਸ 5:35-36
6
ਮਰਕੁਸ 5:8-9
ਕਿਉਂਕਿ ਯਿਸੂ ਨੇ ਉਸ ਨੂੰ ਕਿਹਾ ਸੀ,“ਹੇ ਭ੍ਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾ।” ਫਿਰ ਯਿਸੂ ਨੇ ਉਸ ਨੂੰ ਪੁੱਛਿਆ,“ਤੇਰਾ ਨਾਮ ਕੀ ਹੈ?” ਉਸ ਨੇ ਕਿਹਾ, “ਮੇਰਾ ਨਾਮ ਲਸ਼ਕਰ ਹੈ ਕਿਉਂਕਿ ਅਸੀਂ ਬਹੁਤ ਹਾਂ।”
Explorar ਮਰਕੁਸ 5:8-9