1
ਰੋਮੀਆਂ 7:25
Punjabi Standard Bible
PSB
ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦਾ ਧੰਨਵਾਦ ਹੋਵੇ! ਸੋ ਮੈਂ ਆਪਣੀ ਬੁੱਧ ਤੋਂ ਤਾਂ ਪਰਮੇਸ਼ਰ ਦੀ ਬਿਵਸਥਾ ਦੀ ਗੁਲਾਮੀ ਕਰਦਾ ਹਾਂ, ਪਰ ਸਰੀਰ ਤੋਂ ਪਾਪ ਦੀ ਬਿਵਸਥਾ ਦੀ।
Porovnat
Zkoumat ਰੋਮੀਆਂ 7:25
2
ਰੋਮੀਆਂ 7:18
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਵਿੱਚ ਅਰਥਾਤ ਮੇਰੇ ਸਰੀਰ ਵਿੱਚ ਕੋਈ ਭਲੀ ਗੱਲ ਵਾਸ ਨਹੀਂ ਕਰਦੀ। ਕਿਉਂਕਿ ਮੇਰੇ ਅੰਦਰ ਭਲਾ ਕਰਨ ਦੀ ਇੱਛਾ ਤਾਂ ਹੈ, ਪਰ ਭਲਾ ਮੇਰੇ ਕੋਲੋਂ ਨਹੀਂ ਹੁੰਦਾ।
Zkoumat ਰੋਮੀਆਂ 7:18
3
ਰੋਮੀਆਂ 7:19
ਕਿਉਂਕਿ ਜੋ ਭਲਾਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੇਰੇ ਕੋਲੋਂ ਨਹੀਂ ਹੁੰਦੀ, ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ, ਉਹੀ ਮੈਂ ਕਰਦਾ ਹਾਂ।
Zkoumat ਰੋਮੀਆਂ 7:19
4
ਰੋਮੀਆਂ 7:20
ਸੋ ਹੁਣ ਜੇ ਮੈਂ ਉਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਇਸ ਨੂੰ ਕਰਨ ਵਾਲਾ ਮੈਂ ਨਹੀਂ, ਸਗੋਂ ਉਹ ਪਾਪ ਹੈ ਜਿਹੜਾ ਮੇਰੇ ਅੰਦਰ ਵਾਸ ਕਰਦਾ ਹੈ।
Zkoumat ਰੋਮੀਆਂ 7:20
5
ਰੋਮੀਆਂ 7:21-22
ਇਸ ਲਈ ਮੈਂ ਇਹ ਨਿਯਮ ਵੇਖਦਾ ਹਾਂ ਕਿ ਜਦੋਂ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਤਾਂ ਬੁਰਾਈ ਮੇਰੇ ਨਾਲ ਹੀ ਰਹਿੰਦੀ ਹੈ। ਕਿਉਂਕਿ ਮੈਂ ਅੰਦਰੂਨੀ ਮਨੁੱਖ ਦੇ ਕਾਰਨ ਪਰਮੇਸ਼ਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ।
Zkoumat ਰੋਮੀਆਂ 7:21-22
6
ਰੋਮੀਆਂ 7:16
ਸੋ ਜੇ ਮੈਂ ਉਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨਾਲ ਸਹਿਮਤ ਹੁੰਦਾ ਹਾਂ ਕਿ ਇਹ ਚੰਗੀ ਹੈ।
Zkoumat ਰੋਮੀਆਂ 7:16