1
ਰੋਮੀਆਂ 5:8
Punjabi Standard Bible
PSB
ਪਰ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ ਕਿ ਜਦੋਂ ਅਸੀਂ ਪਾਪੀ ਹੀ ਸੀ ਤਾਂ ਮਸੀਹ ਨੇ ਸਾਡੀ ਖਾਤਰ ਜਾਨ ਦਿੱਤੀ।
Porovnat
Zkoumat ਰੋਮੀਆਂ 5:8
2
ਰੋਮੀਆਂ 5:5
ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ, ਕਿਉਂਕਿ ਜੋ ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਰ ਦਾ ਪ੍ਰੇਮ ਸਾਡੇ ਦਿਲਾਂ ਵਿੱਚ ਪਾਇਆ ਗਿਆ ਹੈ।
Zkoumat ਰੋਮੀਆਂ 5:5
3
ਰੋਮੀਆਂ 5:3-4
ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਕਸ਼ਟਾਂ ਵਿੱਚ ਵੀ ਘਮੰਡ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਸ਼ਟ ਧੀਰਜ ਪੈਦਾ ਕਰਦਾ ਹੈ ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ
Zkoumat ਰੋਮੀਆਂ 5:3-4
4
ਰੋਮੀਆਂ 5:1-2
ਇਸ ਲਈ ਜਦੋਂ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਗਏ ਤਾਂ ਸਾਡਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨਾਲ ਮੇਲ ਹੈ। ਉਸੇ ਦੇ ਰਾਹੀਂ ਅਸੀਂ ਵਿਸ਼ਵਾਸ ਦੁਆਰਾ ਉਸ ਕਿਰਪਾ ਤੱਕ ਪਹੁੰਚੇ ਜਿਸ ਵਿੱਚ ਅਸੀਂ ਕਾਇਮ ਹਾਂ ਅਤੇ ਪਰਮੇਸ਼ਰ ਦੀ ਮਹਿਮਾ ਦੀ ਆਸ ਉੱਤੇ ਘਮੰਡ ਕਰਦੇ ਹਾਂ।
Zkoumat ਰੋਮੀਆਂ 5:1-2
5
ਰੋਮੀਆਂ 5:6
ਜਦੋਂ ਅਸੀਂ ਨਿਰਬਲ ਹੀ ਸੀ ਤਾਂ ਮਸੀਹ ਨੇ ਠੀਕ ਸਮੇਂ 'ਤੇ ਕੁਧਰਮੀਆਂ ਦੇ ਲਈ ਜਾਨ ਦਿੱਤੀ।
Zkoumat ਰੋਮੀਆਂ 5:6
6
ਰੋਮੀਆਂ 5:9
ਸੋ ਜਦੋਂ ਅਸੀਂ ਉਸ ਦੇ ਲਹੂ ਦੇ ਦੁਆਰਾ ਧਰਮੀ ਠਹਿਰਾਏ ਗਏ ਤਾਂ ਇਸ ਤੋਂ ਕਿਤੇ ਵਧਕੇ ਉਸ ਦੇ ਰਾਹੀਂ ਕ੍ਰੋਧ ਤੋਂ ਵੀ ਬਚ ਜਾਵਾਂਗੇ।
Zkoumat ਰੋਮੀਆਂ 5:9
7
ਰੋਮੀਆਂ 5:19
ਕਿਉਂਕਿ ਜਿਸ ਤਰ੍ਹਾਂ ਇੱਕ ਮਨੁੱਖ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਪਾਪੀ ਠਹਿਰਾਏ ਗਏ, ਉਸੇ ਤਰ੍ਹਾਂ ਇੱਕ ਮਨੁੱਖ ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਧਰਮੀ ਵੀ ਠਹਿਰਾਏ ਜਾਣਗੇ।
Zkoumat ਰੋਮੀਆਂ 5:19
8
ਰੋਮੀਆਂ 5:11
ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿਸ ਦੇ ਦੁਆਰਾ ਹੁਣ ਅਸੀਂ ਉਸ ਮੇਲ ਨੂੰ ਪ੍ਰਾਪਤ ਕੀਤਾ, ਪਰਮੇਸ਼ਰ ਵਿੱਚ ਘਮੰਡ ਵੀ ਕਰਦੇ ਹਾਂ।
Zkoumat ਰੋਮੀਆਂ 5:11