YouVersion Logo
Search Icon

ਅਫ਼ਸੀਆਂ 4:22-24

ਅਫ਼ਸੀਆਂ 4:22-24 PSB

ਤਾਂ ਆਪਣੇ ਪੁਰਾਣੇ ਮਨੁੱਖੀ ਸੁਭਾਅ ਦੇ ਪਹਿਲੇ ਚਾਲ-ਚਲਣ ਨੂੰ ਲਾਹ ਸੁੱਟੋ ਜੋ ਧੋਖੇ ਦੀਆਂ ਕਾਮਨਾਵਾਂ ਦੇ ਅਨੁਸਾਰ ਭ੍ਰਿਸ਼ਟ ਹੁੰਦਾ ਜਾਂਦਾ ਹੈ ਅਤੇ ਆਪਣੇ ਮਨ ਤੋਂ ਸੁਭਾਅ ਵਿੱਚ ਨਵੇਂ ਬਣਦੇ ਜਾਓ; ਅਤੇ ਉਸ ਨਵੇਂ ਮਨੁੱਖ ਨੂੰ ਪਹਿਨ ਲਵੋ ਜਿਹੜਾ ਪਰਮੇਸ਼ਰ ਦੇ ਅਨੁਸਾਰ ਸੱਚੀ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਸਿਰਜਿਆ ਗਿਆ ਹੈ।

Free Reading Plans and Devotionals related to ਅਫ਼ਸੀਆਂ 4:22-24