1
1 ਕੁਰਿੰਥੀਆਂ 5:11
Punjabi Standard Bible
PSB
ਹੁਣ ਮੈਂ ਤੁਹਾਨੂੰ ਲਿਖਦਾ ਹਾਂ ਕਿ ਜੇ ਕੋਈ ਵਿਅਕਤੀ ਭਾਈ ਕਹਾਉਂਦਾ ਹੋਵੇ ਪਰ ਜ਼ਨਾਹਕਾਰ, ਜਾਂ ਲੋਭੀ, ਜਾਂ ਮੂਰਤੀ-ਪੂਜਕ, ਜਾਂ ਗਾਲਾਂ ਕੱਢਣ ਵਾਲਾ, ਜਾਂ ਸ਼ਰਾਬੀ, ਜਾਂ ਲੁਟੇਰਾ ਹੋਵੇ ਤਾਂ ਉਸ ਨਾਲ ਸੰਗਤੀ ਨਾ ਰੱਖਣਾ; ਸਗੋਂ ਅਜਿਹੇ ਵਿਅਕਤੀ ਨਾਲ ਭੋਜਨ ਵੀ ਨਾ ਖਾਣਾ।
Compare
Explore 1 ਕੁਰਿੰਥੀਆਂ 5:11
2
1 ਕੁਰਿੰਥੀਆਂ 5:7
ਪੁਰਾਣੇ ਖ਼ਮੀਰ ਨੂੰ ਕੱਢ ਸੁੱਟੋ ਤਾਂਕਿ ਤੁਸੀਂ ਨਵਾਂ ਗੁੰਨ੍ਹਿਆ ਹੋਇਆ ਆਟਾ ਬਣ ਜਾਓ ਜਿਵੇਂ ਕਿ ਤੁਸੀਂ ਅਖ਼ਮੀਰੇ ਹੋ ਵੀ, ਕਿਉਂਕਿ ਸੱਚਮੁੱਚ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ।
Explore 1 ਕੁਰਿੰਥੀਆਂ 5:7
3
1 ਕੁਰਿੰਥੀਆਂ 5:12-13
ਕਿਉਂਕਿ ਮੈਨੂੰ ਕੀ ਲੋੜ ਹੈ ਕਿ ਬਾਹਰ ਵਾਲਿਆਂ ਦਾ ਨਿਆਂ ਕਰਾਂ? ਕੀ ਤੁਹਾਨੂੰ ਅੰਦਰ ਵਾਲਿਆਂ ਦਾ ਨਿਆਂ ਨਹੀਂ ਕਰਨਾ ਚਾਹੀਦਾ? ਬਾਹਰ ਵਾਲਿਆਂ ਦਾ ਨਿਆਂ ਪਰਮੇਸ਼ਰ ਕਰੇਗਾ; ਤੁਸੀਂ ਉਸ ਦੁਸ਼ਟ ਨੂੰ ਆਪਣੇ ਵਿਚਕਾਰੋਂ ਕੱਢ ਦਿਓ।
Explore 1 ਕੁਰਿੰਥੀਆਂ 5:12-13
Home
Bible
Plans
Videos